Surprise Me!

ਪੰਜਾਬ ਪੁਲਿਸ ਨੇ ਕਾਬੂ ਕੀਤਾ ਮੋਹਾਲੀ RPG ਅਟੈਕ ਮਾਮਲੇ ਦਾ 11 ਵਾਂ ਮੁਲਜ਼ਮ ਪਿੰਦੂ | Mohali RPG | OneIndia Punjabi

2023-02-18 1 Dailymotion

ਪੰਜਾਬ ਪੁਲਿਸ ਨੇ ਮੋਹਾਲੀ ਆਰਪੀਜੀ ਹਮਲੇ ਮਾਮਲੇ ਵਿੱਚ 11ਵੇਂ ਮੁਲਜ਼ਮ ਨੂੰ ਕਾਬੂ ਕੀਤਾ ਹੈ । ਪੁਲਿਸ ਵੱਲੋਂ ਫੜਿਆ ਗਿਆ ਗੁਰਪਿੰਦਰ ਸਿੰਘ ਪਿੰਦੂ ਕੈਨੇਡਾ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਦਾ ਕਰੀਬੀ ਹੈ ।

Punjab Police arrested the 11th accused in the Mohali RPG attack case, Pindu.

#punjabnews #mohalirpgcase #lakhbirlanda

Buy Now on CodeCanyon